ਜੀਵਨ
ਕੈਨੇਡਾ ਵਿੱਚ ਨਵੇਂ ਹੋ? Interac ਇੱਥੇ ਤੁਹਾਡੀ ਜ਼ਿੰਦਗੀ ਨੂੰ ਹੋਰ ਸਹਿਜ ਬਣਾਉਣ ਵਿੱਚ ਕਿਵੇਂ ਮਦਦ ਕਰ ਸਕਦਾ ਹੈ
ਇੱਕ ਨਵੇਂ ਦੇਸ਼ ਵਿੱਚ ਜਾਣਾ ਜੀਵਨ ਦਾ ਇੱਕ ਦਿਲਚਸਪ ਅਨੁਭਵ ਹੋ ਸਕਦਾ ਹੈ। ਪਰ ਇਹ ਥੋੜਾ ਅਣਜਾਣ ਵੀ ਮਹਿਸੂਸ ਕਰਾ ਸਕਦਾ ਹੈ। ਹੋ ਸਕਦਾ ਹੈ ਕਿ ਤੁਸੀਂ ਨਵੇਂ ਰੀਤੀ-ਰਿਵਾਜਾਂ, ਇੱਕ ਨਵੇਂ ਸੱਭਿਆਚਾਰ, ਹੋ ਸਕਦਾ ਹੈ ਕਿ ਇੱਕ ਨਵੀਂ ਭਾਸ਼ਾ ਦੇ ਮੁਤਾਬਿਕ ਢੱਲਣ ਲਈ ਨਾਲ-ਨਾਲ ਨਵੀਂ ਨੌਕਰੀ ਸ਼ੁਰੂ ਕਰ ਰਹੇ ਹੋਵੋ ਜਾਂ ਇੱਕ ਨਵੇਂ ਸਕੂਲ ਵਿੱਚ…